{Farmers Protest Status} in Punjabi 2021

Kisan Ekta Status Lines , Kisan Ekta Status Punjabi , No Farmer No Food , Kisan Ekta Jindabad , Jai Jawan Jai Kisan , Lines on Kisan Andolan , Kisan Mazdoor Ekta Jindabad. Kisan Andolan Best Lines.

ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ

ਕਲਾ ਚੜਦੀ ਚ ਰਹਿੰਦੇ ਆਢਹਿੰਦੀ ਆਲੇ ਜਾਣੀ ਨਾਕੜੇ ਆਲੇ ਗੁੱਟ ਸਾਡੇਮਹਿੰਦੀ ਵਾਲੇ ਜਾਣੀ ਨਾ

ਹਕੀਕਤ ਸੜਕਾਂ ‘ ਤੇ ਹੈਸਲਾਹਾਂ ਬੰਗਲਿਆਂ ਚਅਤੇਝੂਠ ਟੀਵੀ ਤੇ

ਅੌਖੇ ਵੇਲਿਆਂ ਵਿੱਚ ਮੰਨਦੇ ਆਮੌਜ ਗੁਰੂ ਦੀਦੇਖ ਦਿੱਲੀਏਬੈਰੀਕੇਡਾਂ ਮੂਹਰੇ ਬੈਠੀ ਫੌਜ ਗੁਰੂ ਦੀਦੇਖ ਦਿੱਲੀਏ

Koi Kahe Vakhvaadi Koi Kave Attwaadi Koi Kahe Vakhvaadi Koi Kave Attwaadi Tang Saarya Nu Nanak Da Khwaab Karda

Vekhi Kalla Kalla Gabru Hisaab Karda Zindabad Ni Jawaniye Maan Tere Utte Saara Hi Punjab Karda

ਕਿਸਾਨ ਏਕਤਾ ਜਿੰਦਾਬਾਦ

ਕੋਈ ਕਹੇ ਵੱਖਵਾਦੀ ਕੋਈ ਕਹੇ ਅੱਤਵਾਦੀਕੋਈ ਕਹੇ ਵੱਖਵਾਦੀ ਕੋਈ ਕਹੇ ਅੱਤਵਾਦੀਤੰਗ ਸਾਰਿਆਂ ਨੂੰ ਨਾਨਕ ਦਾ ਖਵਾਬ ਕਰਦਾ

ਵੇਖੀ ਕੱਲਾ ਕੱਲਾ ਗੱਭਰੂ ਹਿਸਾਬ ਕਰਦਾਜਿੰਦਾਬਾਦ ਨੀ ਜਵਾਨੀਏਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ

17 ਵਰਗਾ ਸੈਕਟਰ ਨੀ 5911 ਵਰਗਾ ਟਰੈਕਟਰ ਨੀ,,
ਸਾਡੇ ਵਰਗਾ ਬੰਦਾ ਨੀ ਖੇਤੀ ਵਰਗਾ ਧੰਦਾ ਨੀ ,,

ਸਾਨੂੰ ਜਦੋਂ_ਜਦੋਂ ਕਰੇਂਗੀ #ਖਰਾਬ ਦਿੱਲੀਏ…
ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ 💪💪 ਦਿੱਲੀਏ,,

ਜੀਵੇ ਕਿਸਾਨ ਜੀਵੇ ਜਹਾਨ …

ਕਿਸਾਨ ਓਦੋਂ ਤੱਕ ਕੰਮ ਨਹੀਂ ਕਰਦਾ ਜਦੋਂ ਤੱਕ ਸੂਰਜ ਨਹੀਂ ਡੁਬਦਾ ਬਲਕਿ ਓਦੋਂ ਤੱਕ ਕਰਦਾ ਹੈ ਜਦੋਂ ਤੱਕ ਕੰਮ ਪੂਰਾ ਨਹੀਂ ਹੋ ਜਾਂਦਾ।

ਅਸੀਂ ਤਾ ਦਿਲੀ ਦੀ ਰਾਖੀ ਕਰੀ ਬੈਠੇ ਹਾਂ,
ਦਿੱਲੀ ਨੂੰ ਕੋਈ ਚੋਰੀ ਨਾ ਕਰ ਕੇ ਲੈਜੇ !!

ਅਸੀਂ ਸੱਤਵਾਦੀ ਹਾਂ
ਹੱਕਾਂ ਲਈ ਲੜਨ ਵਾਲੇ ਹਾਂ
ਨਾਂ ਹੱਕ ਕਿਸੇ ਦਾ ਖੋਹਦੇ ਹਾਂ ਨਾਂ ਆਪਣਾ ਛੱਡਦੇ ਹਾਂ…

ਜ਼ਮੀਨ ਤਾਂ ਹੈ ਨਹੀਂ
ਪਰ ਜ਼ਮੀਰ ਜਾਗਦੀ ਆ

ਜੱਟਾਂ ਨੂੰ ਜ਼ਮੀਨ ਜਾਨ ਤੋਂ ਵੱਧ ਪਿਆਰੀ ਐ
ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਐ
ਇਹ ਜ਼ਮੀਨਾਂ ਸਾਡੇ ਬੇਬੇ, ਬਾਪੂਆਂ ਨੇ ਢਿੱਡ ਬੰਨ੍ਹ ਕੇ, ਮਿਹਨਤਾਂ ਕਰਕੇ ਬਣਾਈਆਂ ਤੇ ਸਾਂਭੀਆਂ ਨੇ, ਕਿਸੇ ਨੂੰ ਨੇੜੇ ਨੀ ਲੱਗਣ ਦੇਵਾਂਗੇ।

ਇਹ ਖੇਤ ਸਾਡੇ ਪੜ-ਦਾਦਿਆ ਨੇ ਬੜੀ ਮਿਹਨਤਾਂ ਨਾਲ ਕਮਾਏ ਨੇ
ੳਏ ਓੁੱਚੇ-ਨੀਵੇਂ ਟਿੱਬੇ ਸੀ, ਜਿਹੜੇ ਬਲਦਾਂ ਦੇ ਨਾਲ ਵਾਹੇ ਨੇ
ਹੱਕ ਅੜਕੇ ਆਪੇ ਲੈ ਲਾਂਗੇ, ਤੇਰੇ ਤਰਲੇ-ਤੁਰਲੇ ਕੱਢਦੇ ਨਹੀਂ
ੳਏ ਇਹ ਜ਼ਮੀਨ ਜੱਟਾਂ ਦੀ ਏ
ਤੇ ਜੱਟ ਛੱਡਦੇ ਨਹੀਂ, ਜੱਟ ਛੱਡਦੇ ਨਹੀਂ

ਰੇ ਕੋਲ ਜ਼ਮੀਨ ਤਾਂ ਨਹੀਂ ਪਰ ਜ਼ਮੀਰ ਤਾਂ ਹੈਂ
ਨਾਂ ਕਦੇ ਹਾਰੇ ਨਾਂ ਕਦੇ ਹਾਰਾਂਗੇ
ਹੱਕ ਲੈਣ ਆਏ ਹਾਂ ਤੇ ਲੈ ਕੇ ਜਾਵਾਂਗੇ।

ਸਾਡੀ ਮਾਂ ,
ਸਾਡੀ ਜ਼ਮੀਨ।

ਕਿਸਾਨਾਂ ਦੀ ਇੱਕ ਖੂਬੀ ਬਹੁਤ ਸੋਹਣੀ ਕਦੇ ਵੀ ਜ਼ਮੀਨ ਅਤੇ ਜ਼ਮੀਰ ਨੂੰ ਬੰਜਰ ਨਹੀਂ ਹੋਣ ਦਿੰਦਾ…

ਕਿਸਾਨਾ ਦਾ ਸਾਥ ਦੇਣ ਲਈ ਕਿਸਾਨ ਹੋਣਾ ਜਰੂਰੀ ਨਹੀ ਹੈ!!

ਕੀ ਹੋਇਆ ਜੇ ਪੱਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ
ਮੈਂ ਲੱਭਕੇ ਲੈ ਆਉਨਾ ਕਿੱਤੋ ਕਲਮਾਂ ਨੂੰ ਤੁੰ ਫੁੱਲਾਂ ਜੋਗੀ ਜ਼ਮੀਨ ਰੱਖੀ…

ਜੱਟਾਂ ਨੂੰ ਜ਼ਮੀਨ ਮਾਂ ਤੋ ਵੱਧ ਪਿਆਰੀ ਏ
ਵੱਡੀਆ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਏ
ਇਹਨਾਂ ਦੇ ਨਾਲ ਰੱਲਗੀ ਸੈਂਟਰ ਦੀ ਸਰਕਾਰ ਹਾਂ
ਬਾਕੀ ਗੱਲਾਂ ਬਾਅਦ’ਚ ਸੋਹਣੀਏ ਪਹਿਲਾਂ ਸਰਦਾਰ ਹਾਂ

ਸਰਕਾਰ ਸੋਚਦੀ ਸੀ
ਜਿਨਾ ਸੰਘਰਸ਼ ਨੂੰ ਲੰਬਾ ਕਰਾਗੇ ਓਸ ਨਾਲ ਠੰਡਾ ਹੋ ਜੂ
ਪਰ ਇਹਨਾਂ ਨੂੰ ਕੀ ਪਤਾ ਇਹ ਟਰੈਕਟਰ ਵਾਂਗੂੰ ਚੱਲ ਕੇ ਗਰਮ ਹੁੰਦੇ ਆ.

ਸਮਝ ਜਾਓਗੇ ਕਿਸਾਨ ਦਾ ਦਰਦ
ਇੱਕ ਬਾਰ ਖੇਤਾਂ ਵਿੱਚ ਹਲ ਚਲਾਕੇ ਤਾਂ ਦੇਖੋ ।
ਜ਼ਮੀਨ ਦੇ ਕਿਸੇ ਟੁੱਕੜੇ ਵਿੱਚ
ਕਦੇ ਅਨਾਜ ਉੱਗਾਕੇ ਤਾਂ ਦੇਖੋ ।
ਕਦੇ ਜੂਨ ਦੀ ਧੁੱਪ ਵਿੱਚ ਤੇ ਕਦੇ ਪੋਹ ਦੇ ਮਹੀਨੇ
ਇੱਕ ਬਾਰ ਖੇਤਾਂ ਵਿੱਚ ਜਾਕੇ ਤਾਂ ਦੇਖੋ

ਜਿਹਨਾਂ ਨੂੰ ਇਹ ਨੀ ਪਤਾ ਕੇ ਆਲੂ ਜ਼ਮੀਨ ਚ ਹੁੰਦਾ ਜਾਂ ਪੈੜ ਤੇ ਉਗਦਾ ਉਹ ਭਗਤ ਵੀ ਕਿਸਾਨਾਂ ਨੂੰ ਬਿੱਲ ਦੇ ਲਾਭ ਦੱਸ ਰਹੇ ਨੇ।

ਸਾਡੇ ਸਾਲੇ ਨਹੀਂ
ਜੋ ਜ਼ਮੀਨ ਖੋਹਣ ਨੂੰ ਫਿਰਦੇ..

ਤੇਰਾ ਜਬਰ ਭਾਰਾ ਏ,
ਜਾਂ ਸਾਡਾ ਸਬਰ ਭਾਰਾ ਏ,
ਤੇਰੇ ਕੋਲ ਬਹੁਤ ਹਥਕੰਡੇ,
ਸਾਡਾ ਤਾਂ ਬੱਸ ਇਕੋ ਨਾਹਰਾ ਏ,
ਜ਼ਮੀਨ ਸਾਡੀ ਮਾਂ ਤੇ ਸਾਨੂੰ ਦੇਸ਼ ਪਿਆਰਾ ਏ।

ਹੁਣ ਸੰਘਰਸ਼ ਜ਼ਮੀਰ ਤੇ ਜ਼ਮੀਨ ਦਾ..

ਕਿਸਾਨ ਘੰਟਿਆਂ ਚ ਨਹੀਂ ਕਿੱਲਿਆਂ ਵਿਚ ਕੰਮ ਕਰਦਾ ਹੈ..

ਜੇਕਰ ਤੁਸੀਂ ਅੱਜ ਕੁਝ ਵੀ ਖਾਦਾ ਹੈ ਤਾਂ ਉਸ ਲਈ ਕਿਸਾਨ ਦਾ ਧੰਨਵਾਦ ਕਰੋ..

ਕਿੱਸਿਆਂ ਤੋਂ ਬਿਨਾ ਮਨੁੱਖਤਾ ਤਰੱਕੀ ਨਹੀਂ ਕਰ ਸਕਦੀ। .

ਕਿਸਾਨੀ ਇਕ ਕਿੱਤਾ ਨਹੀਂ ਬਲਕਿ ਜੀਵਨਸ਼ੈਲੀ ਹੈ..

किसान नहीं तो देश नहीं। ..

इस कदर वाकिफ है मेरी कलम मेरे जज़्बातों से,
अगर मैं इश्क़ लिखना भी चाहूँ तो इंक़लाब लिखा जाता है।

ਜਿਹੜੇ ਫ੍ਰੀ ਦਾ ਮਾਸਕ ਨਹੀਂ ਦੇ ਸਕਦੇ, ਓਹ ਸੁਝਾਅ ਦੇ ਰਹੇ ਨੇ ਕਿ ਏਹੇ ਬਿੱਲ ਕਿਸਾਨਾਂ ਲਈ ਫਾਇਦੇਮਦ ਹੈ।

ਰੰਗ ਦੇ ਆਂ ਪੱਕੇ, ਪੱਕੇ ਆਂ ‘ਕਰਾਰਾਂ ਦੇ
ਟਾਇਮ ਆਉਣ ਉੱਤੇ ਵੇਖੀ ਜੌਹਰ ਸਰਦਾਰਾਂ ਦੇ

ਮਨੁੱਖ ਹੱਥੋ ਮਨੁੱਖ ਦਾ ਸ਼ੋਸ਼ਣ ਹੀ ਗੁਲਾਮੀ ਹੈ।

ਜਦੋ ਜ਼ੁਲਮਾਂ ਦੀ ਅਤ ਹੁੰਦੀ ਹੈ
ਜਨਤਾ ਫੇਰ ਅੱਕ ਚੱਬਦੀ ਹੈ

ਇਹ ਸਿਰਫ ਕਿਸਾਨਾਂ ਦੀ ਲੜਾਈ ਨੀ ਸਾਡੇ ਸਬ ਦੀ ਸਾਂਝੀ ਲੜਾਈ ਆ |

ਅਸੀਂ ਸ਼ਹਾਦਤਾਂ ਦੇ ਕੇ ਹੱਕ ਤੇ ਅਜ਼ਾਦੀ ਲਈ ਹੈ।
ਸਾਨੂੰ ਇਨਸਾਫ਼ ਮੰਗਣ ਦੀ ਲੋੜ ਨਹੀਂ, ਇਹ ਸਾਡਾ ਹੱਕ ਹੈ।

ਕਿਸੇ ਦਾ ਹੱਕ ਨੀਂ ਮੰਗਦੇ
ਕਿਸੇ ਤੋਂ ਭੀਖ ਨੀਂ ਮੰਗਦੇ
ਬਸ ਇਨਸਾਫ ਮੰਗਦੇ ਆਂ

ਜਿਸ ਦਾ ਸਾਹਿਬੁ ਡਾਢਾ ਹੋਇ ॥
ਤਿਸ ਨੋ ਮਾਰਿ ਨ ਸਾਕੈ ਕੋਇ ॥

ਜਾਂ ਮਰਾਂਗੇ ਜਾਂ ਜਿਤਾਂਗੇ

ਖੇਤਾਂ ਦੇ ਪੁੱਤ ਜਿੰਦਾਬਾਦ

ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋਊ
ਮੇਰਿਆਂ ਕਿਸਾਨਾਂ ਜਿੰਨਾ ਕੀਹਦੇ ਕੋ ਸਬਰ ਹੋਊ

ਜ਼ੁਲਮ ਕਰਨਾ ਪਾਪ ਹੈ
ਜ਼ੁਲਮ ਸਹਿਣਾ ਵੀ ਪਾਪ ਹੈ

ਪੰਜਾਬ ਉਜਾੜਣ ਵਾਲੇ ਖੁਦ ਹੀ ਉੱਜੜ ਗਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ

ਆਹ ਦੇਖ ਕਲਾਵਾਂ ਚੜਦੀਆਂ ਨੇਂ
ਇਹ ਤਾਂ ਜੋਸ਼ ਦੇ ਕਲਮੇਂ ਪੜਦੀਆਂ ਨੇਂ
ਇਹਨਾਂ ਐਨੀਂ ਛੇਤੀ ਡਰਨਾ ਨੀਂ
ਤੇਰਾ ਜ਼ਬਰ ਜ਼ਾਲਮਾ ਜਰਨਾ ਨੀਂ
ਸਾਡੇ ਮੂਹਰੇ ਮਾਂਵਾਂ ਖੜਦੀਆਂ ਨੇਂ

ਦਿੱਲੀ ਵਾਲੇ ਕਹਿੰਦੇ ਸੀ ਦਸ ਸਾਲ ਪੁਰਾਣੀ ਗੱਡੀ ਦਿੱਲੀ ਵਿੱਚ ਨਾ ਆਵੇ ਜੱਟਾਂ ਨੇ 78-78 ਮਾਡਲ ਟ੍ਰੈਕਟਰ ਵਾੜਤੇ😂😂😂😂😂

ਸਦਾ ਹਸਦਾ ਵਸਦਾ ਰਹੇ ਮੇਰਾ ਪੰਜਾਬ

ਧੱਕੇ ਨਾਲ ਦੱਸੀ ਜਾਦੇਂ ਅੱਤਵਾਦੀ ਅੱਜ ਦਾ
ਨੈਸ਼ਨਲ ਮੀਡੀਆਂ ਵੀ ਕਿਹੜਾ ਭਲਾ ਚੱਜ ਦਾ

ਰੱਬ ਨਾ ਕਰੇ ਜੇ ਗੋਰਾ ਫੇਰ ਆ ਗਿਆ , ਲੈ ਲਿਓ ਅਜਾਦੀ ਫਿਰ ਯੋਗਾ ਕਰ ਕੇ 

ਜੀਨਾ ਨੂੰ ਸੀ ਊਡਤਾ ਪੰਜਾਬ ਦਸਦੀ
ਊਨਾ ਦਿੱਲੀ ਵਿੱਚ ਪਾਤੇ ਕਛੈਰੇ ਸੂਕਣੇ

ਸੋਹਨ ਸਿੰਘ ਭਕਨਾ, ਖੜਕ ਸਿੰਘ ਸਿੰਘ ਦਾਦੇ ਆ
ਰਹਿ ਗਏ ਜੋ ਲਾਹੌਰ ਵਿੱਚ, ਉਹਵੀ ਖੂਨ ਸਾਡੇ ਆ

ਮਿਹਰਬਾਨੀ ਪਾਣੀ ਦੇ ਫੁਵ੍ਵਾਰੇ ਮਾਰ ਤੇ

ਉਝ ਵੀ ਤਾਂ ਫਿਰਦੇ ਸੀ ਸਾਰੇ ਨਹਾਉਣ ਨੂੰ

ਜਿੰਨਾ ਜਿੰਨਾ ਪੱਥਰਾਂ ਨਾ ਰਾਹ ਰੋਕੇ ਆ

ਉਹੀ use ਕੀਤੇ ਆ ਰੋਟੀ ਲਾਉਣ ਨੂੰ

ਮਸ਼ਾਲਾਂ ਬਾਲ ਕੇ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ

ਦਾਦੇ ਨੇ 47 ਦੇਖੀ, ਬਾਪੂ ਨੇ 84
ਹੁਣ 2020 ਦੇਖਣੀ ਨੀ ਦਿਖਾਉਣੀ ਆ
ਦਿੱਲੀ ਤਾਂ ਝਾਂਜਰ ਪਾ ਕੇ ਨਚਾਉਣੀ ਆ

ਹਲੇ ਤਾਂ ਟਰਾਲੀਆਂ ਲੈ ਕੇ ਆਏ ਹਾ
ਦੇਖੀਂ ਕਿਧਰੇ ਤਵੀਆਂ ਲੈ ਆਏ ਸੜਕਾਂ ਪੱਟ ਕੇ ਕਣਕ ਬੀਜ ਦੇਣ ਗੇ ਪਤੰਦਰ

ਚੁੱਕੀ ਬੜੀ ਤੂੰ ਅੱਤ ਦਿਲੀਐ,
ਫਿਰ ਨਾ ਕਹੀ ਸੰਗੀ ਤੇਰੀ ਦਿੱਤੀ ਨੱਪ ਦਿਲੀਐ।

ਆ ਅਫਗਾਨ ਜਿੰਨਾ ਨਾਲ ਲੜ ਕੇ ਗੋਰੇ ਵੀ ਅੱਜ ਥੱਕੇ ਹਰੀ ਸਿੰਘ ਨਲੂਐ ਨੇ ਕੀਤਾ ਰਾਜ ਤੇ ਤੋੜੇ ਨੱਕੇ

ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ
ਤੈਨੂੰ ਦਿੱਲੀਏ ਇਕੱਠ ਪ੍ਰੇਸ਼ਾਨ ਕਰੂਗਾ
ਤੇਰਾ ਫ਼ਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ
ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ

ਉਸੇ ਹੀ ਰਾਹ ਤੇ ਤੁਰ ਪਏ , ਪੁੱਤ ਤੇਗ ਬਹਾਦਰ ਦੇ
ਬਰਸੇ ਕੋਈ ਨੂਰ ਅੱਲਾਹੀ , ਦਿੱਲੀ ਦੇ ਬਾਰਡਰ ਤੇ

ਬਾਗੀ ਹੋਣਾ ਕਦੇ ਵੀ ਗਲਤ ਨਹੀਂ ਹੁੰਦਾ
ਇਹ ਤਾ ਨਿਸ਼ਾਨੀ ਹੈ ਕੇ ਤੁਸੀ ਭੇਡਾਂ ਵਿਚ ਸ਼ਾਮਿਲ ਨਹੀਂ

ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ
ਕਾਲੀ ਰਾਤ ਹੈ ਪਰ ਇਕ ਨਿੰਮ੍ਹੇ ਦੀਵੇ ਦੀ ਧਰਵਾਸ ਵੀ ਹੈ- ਪਾਤਰ

ਬਗਾਵਤ ਦੇਸ਼ ਦੇ ਕਮਜ਼ੋਰ ਲੋਕਤੰਤਰ ਦੀ ਪਛਾਣ ਬਣਦੀ ਹੈ।

ਖੇਤਾਂ ਦੇ ਰਾਜੇ ਆ ਅਸੀਂ ਪੁੱਤ ਕਿਸਾਨਾਂ ਦੇ

ਮੈਂ ਰਾਹਾਂ ਤੇ ਨੀ ਤੁਰਦਾ
ਮੈਂ ਤੁਰਦਾ ਤਾਂ ਰਾਹ ਬਣਦੇ,
ਜੁਗਾਂ ਤੱਕ ਕਾਫ਼ਲੇ ਆਉਦੇ ਰਹਿਣਗੇ,
ਜੋ ਮੇਰੇ ਪਿੱਛੇ ਗਵਾਹ ਬਣਦੇ

ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ
ਮਨਜ਼ੂਰ ਨਾ ਕਰਦੇ ਹਾਰਾਂ ਨੂੰ

ਕਿਸਾਨਾਂ ਨਾਲ ਧੱਕਾ ਸਹਿ ਨਹੀਂ ਹੁੰਦਾ,
ਹੁਣ ਸਰਕਾਰੇ ਚੁੱਪ ਸਾਡੇ ਤੋਂ ਵੀ ਰਹਿ ਨਹੀਂ ਹੁੰਦਾ

किसानो की मदद करे, देश के विकास में योगदान करे

ਖੇਤਾਂ ਵੱਲ ਜਾਂਦੀ ਪੈੜ ਦਾ ਨਿਸ਼ਾਨ ਹਾਂ
ਅੱਤਵਾਦੀ ਨਹੀਂ ਮੈਂ ਕਿਸਾਨ ਹਾਂ

ਖੇਤਾਂ ਚ ਜੰਮੇ ਹਾਂ, ਖੇਤਾਂ ਚ ਪਲੇ ਹਾਂ,
ਕਿਸਾਨਾਂ ਦੇ ਪੁੱਤ ਹਾਂ, ਕਿਸਾਨਾਂ ਨਾਲ ਖੜੇ ਹਾਂ

ਇਤਿਹਾਸ ਫਰੋਲ ਦੇਖ ਲਈ…
ਜਿੱਤ ਦੀਆਂ ਬਣੀਆਂ ਕਹਾਣੀਆਂ ਵਾਲੇ ਹਾਂ,
ਅਸੀਂ ਬਾਣੇ ਤੇ ਬਾਣੀਆਂ ਵਾਲੇ ਹਾਂ !

ਗਿਰੀਆਂ ਉਦੋਂ ਬਦਾਮਾਂ ‘ਚੋਂ ਬਾਹਰ ਆਵਣ,
ਜਦੋਂ ਉਨ੍ਹਾਂ ‘ਤੇ ਸੱਟਾਂ ਪੈਂਦੀਆਂ ਨੇ…
— ਦਾਮਨ

ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ

ਜਦ ਖੇਤਾਂ ਦੀ ਪਹੀ ਦੇ ਉੱਤੇ ਪਹਿਲਾ ਪੈਰ ਧਰੀਦਾ,
ਹਰ ਸਾਹ ਦੇ ਨਾਲ ਵਾਹਿਗੁਰੂ ਪੜੀਦਾ

ਖੇਤ ਜਿਨ੍ਹਾਂ ਕਦੇ ਵੇਖੇ ਨਹੀਂ
ਨਿੱਤ ਖੇਤਾਂ ਵਾਲਿਆਂ ਨੂੰ ਠੱਗਦੇ ਨੇ

ਖੇਤਾਂ ਦਿਆਂ ਪੁੱਤਾਂ ਦੇ,
ਪਹਾੜਾਂ ਜਿੱਡੇ ਹੌਂਸਲੇ

ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
…..ਪਾਸ਼

ਸਾਡੀ ਟੌਹਰ ਵੀ ਫਸਲਾਂ ਕਰਕੇ ਆ
ਸਾਡਾ ਜੋਰ ਵੀ ਫਸਲਾਂ ਕਰਕੇ ਆ

ਇਸ ਵਾਰ ਲੋਹੜੀ ਦੀ ਸ਼ਾਮ,
ਕਿਸਾਨ ਅੰਦੋਲਨ ਦੇ ਨਾਮ

ਤੁਸੀਂ ਦੇਖੇ ਅੱਜ ਤੱਕ ਭੁੱਖ ਹੜਤਾਲ ਵਾਲੇ,
ਰੱਜੇ ਪੁੱਜੇ ਟੱਕਰੇ ਤੁਹਾਨੂੰ ਪਹਿਲੀ ਵਾਰ ਨੇ,
ਸਾਰੀ ਦੁਨੀਆਂ ਨੂੰ ਅੰਨ ਖਵਾਉਣ ਵਾਲੇ,
ਇਹ ਅੱਤਵਾਦੀ ਨੀ “ਕਿਸਾਨ” ਨੇ

ਉੱਦਮ ਕਰਨਾ ਰੱਖ ਜਾਰੀ,
ਰੁੱਤ ਦੂਰ ਨਹੀਂ ਬਹਾਰਾਂ ਦੀ

ਸਾਡੀ ਟੌਹਰ ਵੀ ਫਸਲਾਂ ਕਰਕੇ ਆ
ਸਾਡਾ ਜੋਰ ਵੀ ਫਸਲਾਂ ਕਰਕੇ ਆ

ਤੂੰ ਕੁਦਰਤ ਤੋਂ ਸਿੱਖ ਜਿੰਦਗੀ ਦੇ ਅਸੂਲ
ਪੱਤਝੜ ਦਾ ਹੋਣਾ ਲਾਜ਼ਮੀ ਏ ਬਹਾਰਾਂ ਦੇ ਲਈ

ਕੋਈ ਖੰਡੇ ਤਿੱਖੇ, ਕੋਈ ਕਿਰਪਾਨ ਕਰੂਗਾ
ਤੈਨੂੰ ਦਿੱਲੀਏ ਇੱਕਠ ਪਰੇਸ਼ਾਨ ਕਰੂਗਾ
ਤੇਰਾ ਫਾਇਦੇ ਨਾਲੋਂ ਜਿਆਦਾ ਨੁਕਸਾਨ ਕਰੂਗਾ
ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ

ਮਿਲ ਜਾਵੇ ਜੇ ਮੁਲਕ ਦਾ ਹਾਕਮ
ਪੁੱਛਾਂ ਇਕ ਸਵਾਲ
ਹੱਕਾਂ ਲਈ ਸੰਘਰਸ਼ ਕਰਾਂ
ਯਾਂ ਫਸਲਾਂ ਦੀ ਸੰਭਾਲ

ਲੈ ਕੇ ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ

ਅਸੀਂ ਜਿੱਤਾਂਗੇ ਜਰੂਰ, ਜਾਰੀ ਜੰਗ ਰੱਖਿਓ

ਦੇਸੀ ਬੰਦੇ ਦੇਸੀ ਖਰਾਕਾ ਦੇਸੀ ਜੋਰ ਸਾਡੀ ਗੱਲ ਹੀ ਹੋਰ ਦਿੱਲੀਏ

ਤੈਂ ਕੀ ਲੈਣਾ?
ਮੈਂ ਕੀ ਲੈਣਾ?
ਅਸੀਂ ਕੀ ਲੈਣਾ?
ਚਲੋ ਛੱਡੋ?
ਇਹ ਸਾਰੇ ਹੀ ਚੋਰ ਨੇ!
ਇਥੇ ਕੁਝ ਨਹੀਂ ਹੋਣਾ!
ਪੰਜਾਬ ਨੂੰ ਅੰਨ੍ਹੀ ਗੁਫਾ ਵਿਚ ਸੁੱਟਣ ਲਈ ਬੋਲੇ ਜਾਣ ਵਾਲੇ ਇਹੀ ਡਾਇਲਾਗ ਜ਼ਿੰਮੇਵਾਰ ਹਨ

Leave a Comment